Latest Romantic Punjabi Status
Raag Jande Nu Kade Dil Na Daiye ..
.. Bhaave Lakh Ohde Mukh Te NOOR Hove __ √√
http://status4love.blogspot.com/
-------------------------------------------
ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,
ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
ਕੋਈ ਲੰਬੀ ਚੋੜੀ ਗੱਲ ਨਹੀ , ਬੱਸ ਇਹੀ ਕਿਹਨਾ ਚਾਹੁੰਦੀ ਹਾਂ ,
ਤੇਰੇ ਹੱਥਾਂ ਵਿਚ ਹੱਥ ਦੇਕੇ , ਮਹਿਫੂਜ਼ ਰਹਿਨਾ ਚਾਹੁੰਦੀ ਹਾਂ।
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,
ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ ,
ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
---------------------------------------------------
Hanju tere niklan te Akh meri rove
Dhadkan teri hove te Dil mera hove <3
Khuda kare Yaari saadi inni changi hove,
Saah tere rukkan te #Maut meri hove....
http://status4love.blogspot.com/
---------------------------------------------------
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,,,,
ਕਹਿੰਦੀ ਸੀ ਜੋ #ਪਿਅਾਰ ਤੇਰੇ ਨਾਲ ਨਿਭਾ ਨਹੀ ਸਕਦੀ
ਅੱਜ ਕਹਿੰਦੀ ਦੂਰ ਤੇਰੇ ਤੋਂ ਮੈਂ ਰਹਿ ਨਹੀ ਸਕਦੀ,
ਮਰਜਾਣੀ ਹੱਕ ਅਾਪਣਾ ੳੁਹ ਮੇਰੇ ਤੇ ਜਿਤਾੳੁਣ ਲੱਗ ਪੲੀ,,,,
#ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,
ਜਦੋਂ ਛੱਡ ਕੇ ਤੁਰ ਗੲੀ ੳੁਹ ਗੈਂਰਾ ਦੇ ਸੰਗ ਸੀ,
ਕਰ ਗੲੀ ਅਾਪਣੇ ਚ' ਵਿਛੋੜਿਅਾ ਦੀ ਕੰਧ ਸੀ...
ਮਰਜਾਣੀ ਪਤਾ ਨਹੀ ਕਿਉਂ ਕੰਧ ੳੁਹ ਢਾੳੁਣ ਲੱਗ ਪੲੀ,
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ...
ੳੁਸ ਤੋਂ ਬਗੈਰ ਰਹਿਣਾ ਅਸੀਂ ਸਿੱਖ ਗੲੇ ਸੀ,
ਭੁੱਲ ਜਾਣ ਸਾਨੂੰ ਨਿੱਤ ਦੁਆਵਾਂ ੲਿਹ ਸੁੱਖਦੇ ਸੀ
ਯਾਦ ਫੇਰ ਪਤਾ ਨਹੀ ਕਿੳੁਂ ਅਾੳੁਣ ਲੱਗ ਪੲੀ,
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ...
---------------------------------------------------
EmoticonEmoticon