Punjabi Love Status - ਅਸੀਂ ਨਹੀਂ ਕਹਿੰਦੇ ਸਾਨੂੰ ਪਿਆਰ ਕਰ ਲੋ _____

Punjabi Love Status - ਅਸੀਂ ਨਹੀਂ ਕਹਿੰਦੇ ਸਾਨੂੰ ਪਿਆਰ ਕਰ ਲੋ, _____

Punjabi Love Status

ਅਸੀਂ ਨਹੀਂ ਕਹਿੰਦੇ ਸਾਨੂੰ ਪਿਆਰ ਕਰ ਲੋ _____
ਬਸ ਥੋੜਾ ਜਿਹਾ ਹੱਸ ਕੇ ਬੁਲਾ ਲਿਆ ਕਰੋ ___
http://statuspunjabi.blogspot.com/

------------------------------------------------

ਰਹੀਆ ਅੱਖੀਆ ਬੇਚਾਨ ਤੇਰਾ ਮੁੱਖ ਦੇਖੇ ਬਿਨ …..
ਦਿਲ ਲਗ਼ਿਆ ਨੀ ਮੇਰਾ ਦਿਲ ਲਗ਼ਿਆ ਨੀ ਚੰਨਾ… ਅੱਜ ਸਾਰਾ ਦਿਨ …..
ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ,
ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..
ਮੈ ਕਿਹਾ ਰਜਿਸਟਰੀ ਦਿਖਾ,
ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.
ਮੈਂ ਕਿਹਾ ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ
… ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ

---------------------------------------------------------------

ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???
ਜਦੋਂ ਓਹ ਮੈਨੂੰ ਕਹੂਗੀ ..?g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !!
ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!
ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..
ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ
..ਇੱਕ ਤੂੰ ਤੇ ਇੱਕ ਤੇਰਾ ਸਾਥ

---------------------------------------------------------------


EmoticonEmoticon